
ਪਿੰਡ ਭੱਠਲਾਂ ਦੇ ਗੁਰੂ ਘਰ ਵਿਖੇ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਸੰਪੰਨ ਹੋਣ ਤੇ ਸੰਗਤ ਵਿੱਚ ਹਾਜਰੀ ਭਰੀ । ਇਹ ਗੁਰੂ ਘਰ ਬਾਬਾ ਗੁਲਾਬ ਸਿੰਘ ਦੀ ਯਾਦ ਵਿੱਚ ਪਿੰਡ ਵਾਸੀਆਂ ਨੇ ਬਣਾਇਆ ਹੈ । ਬਾਬਾ ਗੁਲਾਬ ਸਿੰਘ ਜੀ ਨੇ ਇਸ ਜਗਾ ਤੇ ਲੰਮਾ ਸਮਾਂ ਤਪ ਕੀਤਾ । ਗੁਰਜੀਤ ਸਿੰਘ ਨੇ ਇਸ ਮੌਕੇ ਤੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਲੋੜ ਹੈ । ਉਨਾਂ ਸ੍ਰ ਕੇਵਲ ਸਿੰਘ ਢਿਲੋਂ ਦੀ ਸੰਗਤ ਵਿੱਚ ਹਾਜਰੀ ਲਵਾਈ ।ਇਸ ਸਮਾਗਮ ਵਿੱਚ ਸੰਗਤ ਨੇ ਗੁਰਜੀਤ ਸਿੰਘ ਦਾ ਸਿਰੋਪਾਉ ਨਾਲ ਸਨਮਾਨ ਕੀਤਾ । ਇਸ ਮੌਕੇ ਗੁਰਜੀਤ ਸਿੰਘ ਦੇ ਨਾਲ ਉਨਾਂ ਦੇ ਸਾਥੀਆਂ ਨਰਿੰਦਰ ਸਿੰਘ ਕਾਲਾ,ਗੁਰਜਿੰਦਰ ਸਿੰਘ ਪੱਪੀ, ਅਰਸ਼ਪ੍ਰੀਤ ਸਿੰਘ ਆਦਿ ਨੇ ਵੀ ਗੁਰੂ ਘਰ ‘ਚ ਹਾਜਰੀ ਭਰੀ ।
ਸ੍ਰ. ਕੇਵਲ ਸਿੰਘ ਢਿਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ ਧਨੌਲੇ ਵਿਖੇ ਵਿੱਚ ਜਗਰਾਤੇ ਤੇ ਹਾਜਰੀ ਲਵਾਈ।
ਵਧੀਆ ਢੰਗ ਨਾਲ ਕੀਤਾ ਗਿਆ । ਇਸ ਮੌਕੇ ਤੇ ਸ੍ਰ. ਕੇਵਲ ਸਿੰਘ ਢਿਲੋਂ ਨੇ ਆਪਣੇ ਰੁਝੇਵਿਆਂ ਕਾਰਨ ਆਪਣੇ ਵੱਲੋਂ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੂੰ ਮਾਤਾ ਦੇ ਦਰਬਾਰ ਦੀ ਹਾਜਰੀ ਭਰਨ ਲਈ ਭੇਜਿਆ।,ਇਸ ਮੌਕੇ ਗੁਰਜੀਤ ਸਿੰਘ ਦੇ ਨਾਲ ਉਨਾਂ ਦੇ ਸਾਥੀਆਂ ਨਰਿੰਦਰ ਸਿੰਘ ਕਾਲਾ,ਗੁਰਜਿੰਦਰ ਸਿੰਘ ਪੱਪੀ, ਅਰਸ਼ਪ੍ਰੀਤ ਸਿੰਘ ਆਦਿ ਨੇ ਵੀ ਮਾਤਾ ਦੇ ਦਰਬਾਰ ‘ਚ ਹਾਜਰੀ ਭਰੀ।ਗੁਰਜੀਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਲੱਬ ਦੇ ਇਸ ਉਪਰਾਲਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂਥ ਕਲੱਬ ਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਗਰਮ ਹਨ। ਉਨਾਂ ਨੇ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ 1100 ਰੁਪਏ ਦਾ ਯੋਗਦਾਨ ਜੈ ਮਾਂ ਕਾਲੀ ਮੰਡਲ ਧਨੌਲਾ ਨੂੰ ਦਿੱਤਾ । ਇਸ ਮੌਕੇ ਪ੍ਰਬੰਧਕਾਂ ਨੇ ਗੁਰਜੀਤ ਸਿੰਘ ਬਰਾੜ ਅਤੇ ਸਾਥੀਆਂ ਦਾ ਸਨਮਾਨ ਮਮੈਂਟੋ ਨਾਲ ਕੀਤਾ।
ਬ ਬਰਨਾਲਾ ਵੱਲੋਂ ਅੱਜ 20 ਨੰਬਰ ਵਾਰਡ ਵਿੱਚ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਜਗਰਾਤੇ ਦਾ ਆਯੋਜਨ ਕੀਤਾ ਗਿਆ। ਭਜਨ ਮੰਡਲੀਆਂ ਵੱਲੋਂ ਸਾਰੀ ਰਾਤ ਮਾਹਾ ਮਾਈ ਦੇ ਗੁਣਾਂ ਦਾ ਗਾਇਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ । ਇਸ ਮੌਕੇ ਤੇ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ ਉਨਾਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ, ਹੈਪੀ ਢਿਲੋਂ, ਹਰਪ੍ਰੀਤ ਲੰਬੂ ਸਾਬਕਾ ਐਮ. ਸੀ ਆਦਿ ਨੇ ਮਾਤਾ ਦੇ ਦਰਬਾਰ ‘ਚ ਹਾਜਰੀ ਭਰੀ। ਗੁਰਜੀਤ ਸਿੰਘ ਬਰਾੜ ਨੇ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ 1100 ਰੁਪਏ ਦਾ ਯੋਗਦਾਨ ਮਾਤਾ ਨੈਣਾਂ ਦੇਵੀ ਕਲੱਬ ਬਰਨਾਲਾ ਨੂੰ ਦਿੱਤਾ । ਇਸ ਮੌਕੇ ਪ੍ਰਬੰਧਕਾਂ ਨੇ ਗੁਰਜੀਤ ਸਿੰਘ ਬਰਾੜ ਅਤੇ ਹੈਪੀ ਢਿਲੋ ਦਾ ਸਨਮਾਨ ਵੀ ਕੀਤਾ। 
ਸ੍ਰ. ਕੇਵਲ ਸਿੰਘ ਢਿਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ ਨੌਗਜਾ ਦੀ ਦਰਗਾਹ ਤੇ ਹਾਜਰੀ ਲਵਾਈ
ਕੇਵਲ ਸਿੰਘ ਢਿੱਲੋਂ ਦੇ ਸਿਆਸੀ ਸਲਾਹਕਾਰ ਗੁਰਜੀਤ ਸਿੰਘ ਬਰਾੜ ਦੀ ਸੁਖਜੋਤ ਸਿੰਘ ਪਿੰਡ ਸੰਘੇੜਾ ਦੇ ਮਾਪਿਆਂ ਨਾਲ ਭੇਂਟ : 5 may, 2010
ਕੈਪਟਨ ਦੀ ਬਹਾਲੀ ਨਾਲ ਸਮੁੱਚੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ : ਕੇਵਲ ਸਿੰਘ ਢਿੱਲੋਂ